Punjabi Status | Love Punjabi Status | Sad Status

Rate this post

Punjabi Status ” section of this site is an  awesome concept to share the beauty of thought. So if you looking for Punjabi Status  don’t waste your time get here beautiful thoughts and Punjabi Shayari.

Punjabi status



Punjabi status

Assma de Taare aksar push lende ne sanu ..
Kyu tenu intejaar hai!!
usde Aa jaan da.
Te eh dil <3 muskra kw kehnda hai.
Menu ta aje yakeen nahi hoya.
ohna de chale jaan da.


 

Sad-Punjabi-Status

Yaar yaara naal daga kamaa Jaande.
Pehla has has K jehre Karan Gallan.
Pisho Pith Te Vaar Chlaa Jande.
Bulle Shah Je Rab Najdeek Hunda.
Lok Rab vech K Khaa Jaande.


 

punjabi-statusInj Tod k na sut kite mar hi na jaaiye.
tere vaadeya vaangu,
kite Tut hi na jaiye.
Kite ho gai anhoni fir pashtaegi.
Je Asi Hi a rahe.
Fir eh Pyaar Kisnu Vikhaegi.



Punjabi Song

 

Jaami Sadi Gal Da Jawaab Das Ke.

Goriyaan gallan Nu jehri fire chumdi.

sarde ni jaaiye mathhe Wali lat to.

Thodi wala til sada dil le gea..

Masaa hi bachee sa teri Billi Akh to.



218321

Addi Maar Ke Langugi dar tera..

Ve Paira Nu Kraade Jhaanjhra.. 🙂


Koi Parwaah Ni ..
Naa Menu Darr Jagg Da..
Dhi Haa SARDAARA Di Naam Piche Kaur Lagda..


Menu Mera Eh Shonk Maar Devega …
Tenu Yaad Rakhna Te Khud Nu Bhull Jaana ||


ਹੱਥ ਘੁੱਟ ਕੇ ਫੜ ਲੈ ਵੇ ਸੱਜਣਾ,
ਹਾਲੇ ਸਾਡੀ ਉਮਰ ਨਿਆਣੀ,
ਮੈਂ ਸੁਣਿਆ ਦੁਨਿਆ ਦੇ ਮੇਲੇ ਚ,
ਵਿੱਛੜ ਗਏ ਕਈ ਰੂਹਾਂ ਦੇ ਹਾਣੀ,

♥♥♥♥♥♥♥♥♥♥♥♥♥♥♥♥

Hath Ghut Ke Farh Le Ve Sajjna,

Haale Saadi Umar Neyani ae.

Mai Suneya Duniya de Mele ch,

Vichar Gaye Kai Rooha De Haani..


 

ਰੱਬ ਨੇ ਔਕਾਤ ਚ ਰੱਖਿਆ
ਕੱਲੇ ਪਹਿਲਾ ਵੀ ਨੀ ਸੀ
ਸਹਾਰੇ ਹੁਣ ਵੀ ਨੀ
ਰੁੱਖੇ ਪਹਿਲਾ ਵੀ ਨਹੀ ਸੀ

Rab ne aukat ch rakheya..
ikale pehla b nai c..
sahare hun bi nahi..
rukhe pehla b nahi c..

ਅਜੀਬ ਰਿਸ਼ਤਾਂ ਹੁੰਦਾ ਸਾਡੇ ਤੇ ਖੁਵਾਹਿਸ਼ਾਂ ਦੇ ਦਰਮਿਅਾਨ …
ੳਹ ਸਾਨੂੰ ਜੀਣ ਨਹੀਂ ਦਿੰਦੀਅਾਂ ਤੇ ਅਸੀਂ ੳੁਹਨੂੰ ਮਰਨ ਨਹੀਂ ਦਿੰਦੇ..

Ajeeb rishta hunda sade te,
khawahisha darmiyaan..
oh sanu jeen nahi dindiyaa te,
asi ohna nu maran nahi dinde..

ਅੱਜ ਖੁਦ ਨੂੰ ਜਦ ਸ਼ੀਸ਼ੇ ਚ ਦੇਖਿਆ ਤਾਂ ਅਹਿਸਾਸ ਹੋਇਆ
ਯਾਰ ਦੁਨੀਆ ਚ ਮਾਸੂਮ ਲੋਕ ਅੱਜ ਵੀ ਜਿੰਦਾ ਨੇ

ajj khud nu jad sheeshe ch dekheya ta ehsaas hoya..
yaar duniya ch masoon lok ajj b jinda ne..

ਸਿੱਖਿਆ ਉਹ ਸ਼ਕਤੀਸ਼ਾਲੀ ਹਥਿਆਰ ਹੈ ਜਿਸਨੂੰ ਇਸਤੇਮਾਲ ਕਰ ਕੇ ਤੁਸੀਂ ਦੁਨੀਆਂ ਬਦਲ ਸਕਦੇ ਹੋ..

sikheya oh shaktishaali hatheyaar hai..
isnu istemaan kar ke tu c duniya badal sakde ho..

ਜਿੰਦਗੀ ‘ਚ ਸਾਰੇ ਦੁੱਖ ਸਹਿਣਾਂ ਸਿੱਖੋ,
ਨਾਲ ਮੁਸਕਿਲਾਂ ਖਹਿਣਾਂ ਸਿੱਖੋ,
ਸਬਰ ਦੇ ਘੁੱਟ ਨੂੰ ਪੀਣਾਂ ਸਿੱਖੋਂ,
ਕੋਈ ਨਹੀਂ ਹੁੰਦਾਂ ਤੁਹਾਡਾਂ ਅਾਪਣਾ,
ਕੱਲੇ ਕੱਲੇ ਰਹਿਣਾ ਸਿੱਖੋ

Jindgi ch sare dukh sehna sikho..
naal mushkila kehna sikho..
sabar de ghut nu peena sikho..
koi nahi hunda tuhada apna..
ikale ikale rehna sikho..

ਮਾਂ ਪਿਉ ਕੀ ਨੇ ਮੈ ਦੱਸ ਸੱਕਾ…
ਕਾਸ਼ ਕੁੱਝ ਇਦਾ ਦੇ ਅਲਫਾਜ ਮੈਨੂੰ ਲਿਖਣੇ ਆ ਜਾਣ..

Maa Pio ki ne mai das saka..
kaash kuj eda de alfaaj menu likhne aa jaan..

ਮੱਥੇ ਦੀਆ ਲਿਖੀਆ ਨੂੰ ਕੋਣ ਪੜੇ..
ਜੋ ਬੀਤ ਗਈਆ ਉਹ ਘੜੀਆ ਨੂੰ ਦੱਸ ਕੋਣ ਫੜੇ..

Mathe diya likhiya nu kon parhe..
Jo beet gaiya oh ghadiya nu das kon fade..

ਖੁਦ ਨੂੰ ਸਮਾਂ ਜਰੂਰ ਦਿਉ..
ਤੁਹਾਡੀ ਪਹਿਲੀ ਜਰੂਰਤ ਤੁਸੀਂ ਖੁਦ ਹੋ..

Khud nu smaa (Time) jarur deo..
Tuhadi pehli jarurat tu c khud ho..

☺ Usde Shehar De Kone Kone Vich Smaan Shad Aya Apna..

Mud Jaan ☺ Da Koi Bahaana Rahe Sirf Ise Lai..

#Sabar Kar Bandeya Musibat De Din Bi Nikal Jaange..

#Tureya Ja Manjil Wal Mjaak Udon Waleya de

Chehre Bi Udd Jaange… 😇

Punjabi Status For facebook | Punjabi Shayari | Sad Status

ਜਦ ਮਿਲ ਜਾਵੇਂ ਤੂੰ ਕਰਾਂ ਸ਼ੁਕਰਾਨਾ ਰੱਬ ਦਾ

.
ਜੇ ਤੂੰ ਨਾ ਮਿਲਿਆ ਤਾਂ ਕੀ ਕਰਨਾ ਜੱਗ ਦਾ. 🙂

Jad Mil Jaawe Tu kara Shukrana Rab Da
.
Je tu na Mileya ta ki Karna Jag da. 🙂 <3

ਜੇ ਲੁੱਟਿਆ ਤਾਂ ਤੇਰੀ ਸਾਦਗੀ ਨੇ ਹੀ ਲੁੱਟਣਾ ਏ,
ਲੱਖ ਕਰੀ ਜਾਈ ਭਾਵੇਂ, ਮੇਰੀ ਅਦਾਵਾਂ ਨਾਲ ਨਈਂ ਬਣਦੀ..

Je Luteya Ta Teri Saadgi Ne Lutna Ae..
Lakh Kari Jaai Bhawe, meri #Adawaa naal Nahi Bandi…

ਸਾਨੂੰ ਤੇਰੀ ਵੀ ਕਚੈਹਿਰੀ 🏩 ਰੱਬਾ ਬੰਦ ਲੱਗਦੀ ..
ਦੱਸ ਟੁੱਟਿਆ ਦਿਲਾ 💔 ਦੇ ਕਿਥੇ ਕੇਸ ਕਰੀਏ ….

Sanu Teri Bi Kachehrai Rabba Band Lagdi..
Das Tutteya Dillan 💔 de Kithe Case Kariye..

 

ਬੁੱਲੇ ਸ਼ਾਹ ਇਥੇ ਸਭ ਮੁਸਾਫਿਰ ਕਿਸੇ ਨਾ ਇਥੇ ਰਹਿਣਾ..
ਆਪੋ ਆਪਣੀ ਵਾਟ ਮੁਕਾ ਕੇ ਸਭ ਨੂੰ ਮੁੜਨੇ ਪੈਣਾ ..

Bulle Shah Ithe Sab Musafir Kise Na Ithe Rehna..
Aapo APni Vaat Muka Ke Sab Nu mudne Pena..

ਤੂੰ ਕਰਕੇ ਤਾਂ ਦੇਖ ਕਿਸੇ ਨਾਲ ਸੱਚਾ ਪਿਆਰ ❤..
ਫਿਰ ਤੈਨੂੰ ਪਤਾ ਲੱਗੂ ਅਸੀਂ ਹੱਸਣਾ ਕਿਉਂ ਛੱਡ ਦਿੱਤਾ ….

Tu Karke ta Dekh Kise Naal sacha Pyaar <3..
Fir Tenu Pata laggu Asi hasna Kyu Shad Dita..

 

ਮੁਸ਼ਕਿਲਾਂ ਵਿੱਚ ਨਿਖਰਦੀ ਹੈ ਸਖਸ਼ੀਅਤ ਯਾਰੋ . .
ਜੋ ਪੱਥਰਾਂ ‘ਚ ਨਾ ਉਲਝੇ ,ਉਹ ਝਰਣਾ ਕਿਸ ਕੰਮ ਦਾ…

Mushkila Vich Nikhradi Ae Shaksiat Yaaro..
Jo Pathra Ch na Uljhe, Oh Jharna (Water Fall) Kis Kamm Da..

ਮੇਰੇ ਬਾਰੇ ਹੁੱਣ ਕਿ ਤੇਰਾ ਖਿਆਲ ਮੈ ਨੀ ਪੁੱਛਦਾ..
ਉਨਾ ਦਿਨਾ ਵਿਚ ਦੱਸਦੇ ਮੈਨੂੰ ਚੋਹਦੀ ਸੀ ਕੇ ਨਹੀ ..

Mere Baare hun ki tera Kheyaal nai Nahi Pushda..
Ohna Dina Vich dasde Menu Chohndi Ci K nahi..

 

ਤੇਰੇ ਨਾਲ ਮੁਸਕਰਾ ਲਈ ਦਾ ਸਮਾ ਹੱਸ ਕੇ ਟਪਾ ਲਈ ਦਾ..
ਖੁਸ਼ੀਆਂ ਸਾਝੀਆਂ ਕਰ ਕੇ ਤੇਰੇ ਤੋਂ ਗਮ ਛੁਪਾ ਲਈ ਦਾ…..

Tere Naal muskra Lai da Sama Hass ke tpaa Lai Daa..
Khushiya saanjhiya Kar Ke Tere To Gam Shupa lai daa..

ਛੱਪੜੀ ਵਿਚ ਅੰਬ 🍋 ਤੱਰਦਾ ਇਹ ਜੁਦਾਈ ਨਾਲੋ ਰੱਬ ਪੈਦਾ ਹੀ ਨਾ ਕਰਦਾ …

Shapri Vich Amb (Mango) Tarda Eh Judaai Nalo Rab Peda hi na Karda..

 

ਮੈਂ ਤਾਂ ਉਹਦੀ ਯਾਦ ਨੂੰ ਦਿਲ ਦਾ ਮਾਸ ਖੁਆਇਆ ਹੈ ..
ਪਰ ਉਸਨੂੰ ਸਬਰ ਨੀ ਆਉਂਦਾ ਮੇਰੀ ਰੂਹ ਨੂੰ ਚੂਸੇ ਬਿਨਾਂ..

Mai Ta Ohdi yaad nu #Dil da Maas Khuaya hai..
Par Osnu Sabar Ni aunda Meri rooh nu Choose Bina..

ਕੀ ਮੈਂ ਆਪਣੀ ਮਾਂ ਬਾਰੇ ਲਿਖ਼ਾ..
ਮੇਰੇ ਕੋਲ ਉਨੇ ਸ਼ਬਦ ਹੀ ਨਹੀ ਜਿੰਨੇ ਮੇਰੀ ਮਾਂ ਵਿੱਚ ਗੁਣ ਨੇ.

.

Ki mai Apni Maa Baare Likha ..
Mere Kol Unne Shabd Nahi Jine Meri Maa Vich Gun (Talent) ne..

ਉਂਝ ਦਿਲ ਕਿਸੇ ਕੋਲੋ ਗੱਲ ਨਾ ਕਹਾਵੇ,
ਪਰ ਤੇਰੇ ਲਈ ਦਿਲ ਡੁੱਲਦਾ ❤😋 ਹੀ ਜਾਵੇ ..

Unj Dil kise kolo gal na kahaawe,
par tere Lai Dil ❤😋 Duldaa hi jawe..

ਮੈਂ ਕਿਹਾ ਸੋਂਹ ਰੱਬ ਦੀ ‪‎ਸੋਹਣਿਆ ‬ਕੁੱਟ ਖਾਵੇਗਾ ❤😋 …
ਜੇ ਮੇਰੇ ਤੋ ਬਗੈਰ ਕਿਸੇ ਹੋਰ ਨਾਲ ਅੱਖ ਮਿਲਾਵੇਂਗਾ ❤😋..

Mai Keha Soh rRab di sohneya kutt khawega ❤😋 …
je mere to bagair Kise hor naal Akh milawega ❤😋..

 

ਮਰਦੇ ਤਾਂ ਕਮਲੀਏ ਤੇਰੇ ਤੇ ਲੱਖਾਂ ਹੋਣਗੇ…
ਪਰ ਅਸੀਂ ਤਾਂ ਤੇਰੇ ਨਾਲ ਜੀਣਾ ਚਹੁੰਦੇ ਹਾਂ

❤ Marde ta Kamliye 😋 tere te lakha honge ..
Par asi ta tere 😋 naal jeena chonde haa ❤..

ਸਿਰਫ ਦੋ ਹੀ ਚੀਜ਼ਾਂ ਚੰਗੀਆਂ ਲੱਗਦੀਆਂ ਨੇ..ਇੱਕ ਤੂੰ ❤ ❤ ਤੇ ਇੱਕ ਤੇਰਾ ❤ ❤ ਸਾਥ..

Sirf 2 hi cheeza Changiya Lagdiya ne .. Ik Tu ❤ ❤ te Ik tera ❤ ❤ Sath..

 

ਮੇਰੇ ਦਿਲ ❤ ਦਾ ਏਹ ਚਾਹ ਪੂਰਾ ਹੋ ਜਾਵੇ…
ਘਰਦੇ ਮੰਨ ਜਾਨ ਤੇ ਓਹਦੇ ਨਾਲ ਵਿਆਹ ਹੋ ਜਾਵੇ..

Mere Dil ❤ da eh Chaa Poora Ho jaawe..
Gharde Mann jaan te Ohde Naal Viah Ho Jawe..

ਤੇਰੀ ਖੁਸ਼ੀਆ ਦੇ ਠਿਕਾਣੇ ਬਹੁਤ ਹੋਣੇ,
ਪਰ ਮੇਰੀਆ ਬੇਚੈਨੀਆ ਦੀ ਵਜ੍ਹਾ ਸਿਰਫ ਤੂੰ ਏ।

Teriyaa Khushiyaa de tikaane bahut Hone..
Par meriyaa becheniyaa di wajah Sirf Tu ae.

 

ਅੱਖਾਂ ਨਾਲ ਵੀ ਸੱਟ ਲਗਦੀਆ ਯਾਰੋ,
ਜਦੋ ਕੋਈ ਦੇਖ ਕੇ ਅਣਦੇਖਿਆ ਕਰ ਦਿੰਦਾ।

Akha naal bi satt lagdiyaa yaaro..
Jado koi dekh ke andekheyaa kar dinda..

ਲੁੱਟ ਲੈਂਦੇ ਨੇ ਅਪਣੇ ਹੀ ਨਹੀ ਗੈਰਾਂ ਨੂੰ ਕੀ ਪਤਾ,
ਕਿ ਇਸ ਦਿਲ ਦੀ ਦੀਵਾਰ ਕਿੱਥੋਂ ਕਮਜ਼ੋਰ ਏ।

Lutt lende ne apne hi nahi gairaan nu ki pta,
ki is dil

 

ਦਿਲ ਬਹਿਲਾਉਣ ਲਈ ਹੀ ਗੱਲ ਕਰ ਲਿਆ ਕਰ,
ਇਹ ਤਾਂ ਮੈਨੂੰ ਵੀ ਪਤਾ ਕਿ ਹੁਣ ਮੈ ਤੈਨੂੰ ਪਸੰਦ ਨਹੀ।

Dil Behlaun lai hi Gal kar leya kar,
eh ta menu v pataa ki hune mai tenu pasand nhi..

ਜਰੂਰੀ ਨਹੀ ਕਿ ਹਰ ਰਿਸ਼ਤਾ ਬੇਵਫਾਈ ਨਾਲ ਹੀ ਖਤਮ ਹੋਵੇ,
ਕੁੱਝ ਰਿਸ਼ਤੇ ਕਿਸੇ ਦੀ ਖੁਸ਼ੀ ਲਈ ਵੀ ਖਤਮ ਕਰਨੇ ਪੈਂਦੇ ਆ।

Jaruri nahi ke har Rishta #Bewafai naal hi Khatam Howe..
Kuj rishte Kise di Kushi lai vi Khatam karne Pende ne..

ਆ ਇੱਕ ਸੁਲਗਦਾ ਅੱਥਰੂ ਤੇਰੇ ਹੱਥਾਂ ਤੇ ਧਰ ਦੇਵਾਂ,
ਮੇਰੇ ਝੱਲਿਆ ਇਹ ਸੱਖਣੀ ਤਲੀ ਚੰਗੀ ਨਹੀਂ ਲਗਦੀ ||

Aa Ik Sulgda Athroo Tere Hatha te dhar dewa.
Mere Jhaleya eh Sakhani tali (palm) Changi Nahi Lagdi ||

ਇਸ਼ਕ ਦੇ ਪਤੇ ਅਕਸਰ ਟਾਹਣੀ ਨਾਲੋਂ ਟੁਟ ਹੀ ਜਾਦੇਂ ਨੇ..

ਜਦੋ ਨਵੇ ਮਿਲ ਜਾਣ ਤੇ ਸਜਣ ਪੁਰਾਣੇ ਭੁਲ ਹੀ ਜਾਦੇਂ ਨੇ…

Ishq de patte aksar taahni naalo tutt hi jande ne..
jado Nawe Mil jaan te Sajjan Puraane Bhul hi jaande ne..

 

ਇਹ ਨਾ ਸੋਚੀ ਕਿ ਤੂੰ ਛੱਡ ਦਿੱਤਾ, ਤਾਂ ਅਸੀ ਟੁੱਟ ਗਏ,
ਉਹ ਵੀ ਜੀਅ ਰਹੇ ਹਨ, ਜਿਨ੍ਹਾਂ ਨੂੰ ਤੇਰੀ ਖਾਤਿਰ ਛੱਡ ਦਿੱਤਾ ਸੀ ਅਸੀ..

Eh Na sochi Ki Tu Shad Dita taa Asi Tutt Gaye..
Oh Vi Jee Rahe ne, Jihna nu Teri Khaatir Shad Dita c Asi..

 

ਕੋਈ ਤਾਂ ਜਰੂਰ ਆ ਗਿਆ ਏ ਤੇਰੀ ਜਿੰਦਗੀ ਵਿੱਚ,
ਜੋ ਤੈਨੂੰ ਮੇਰੀ ਯਾਦ ਦਾ ਮੌਕਾ ਹੀ ਨਹੀਂ ਦੇ ਰਿਹਾ।।

Koi Ta Jaroor Aa Geya Ae Teri Zindgi Vich,
Jo Tenu Meri Yaad Da Mauka hi Nahi De reha..

 

ਠੋਕਰਾਂ ਉਦੋ ਬਹੁਤ ਲੱਗੀਆਂ ਸਨ ਪੈਰਾਂ ਤੇ,
ਤੁਰਨਾ ਫਿਰ ਵੀ ਨਹੀ ਸੀ ਆਇਆ .
ਪਰ ਅੱਜ ਠੋਕਰ ਵੱਜੀ ਹੈ ਦਿਲ ਤੇ,
ਤੇ ਹੋਰਾਂ ਨੂੰ ਵੀ ਤੁਰਨਾ ਦੱਸ ਰਿਹਾ ਹਾਂ….

Thokra Udo bahut lagiya San Paira Te,
Turnaa Fir Bhi Nahi Si Aaya.
Par Ajj Thokar Vajji Hai Dil Te,
Te Hora Nu Bhi Turnaa Das Riha haa.

 

ਲੈਣੀਆ ਨੇ ਲ਼ਾਵਾ ਓਹਦੀ ਰੂਹ ਦੇ ਨਾਲ……
ਜਿਸਮਾ ਦਾ ਮੇਲ ਹੋਵੇ ਏ ਮੇਰੀ ਮੰਜਿਲ ਨਹੀ….

Leniya Ne Laawa Ohdi rooh De naal….
Jisma Da Mail Howe Ae Meri Manjil Nahi..

 

ਓਹ ਇੱਕ ਅਕਸ,ਜੋ ਕੁਝ ਪਲ ਲਈ ਠਹਿਰਿਆ ਸੀ ਨਜ਼ਰਾਂ ਵਿੱਚ
ਓਮਰ ਭਰ ਦਾ ਸਿਲਸਿਲਾ ਬਣ ਗਿਆ ਮੇਰੇ ਲਈ☺

Oh Ik Aks, Jo Kuj Pal Lai Thehreya c Najraan Vich..
Umar Bhar da Silsila Ban Gea Mere Lai..☺

 

ਮੇਰੀ ਜਿੰਦਗੀ ਦਾ ਓਹ ਦਿਨ ਬੜਾ ਖਾਸ ਸੀ..
ਜਦ ਹੋਈ ਓਦੇ ਨਾਲ ਪਹਲੀ ਮੁਲਾਕਾਤ ਸੀ..

Meri Zindgi Da Oh Din Badaa Khaas C..
Jad Hoi Ohde Naal Pehli Mulakaat C..

 

👉💕…..ਮੁਸ਼ਕਲ ਰਾਹ 📈ਹੀ …..
ਘੈਂਟ 💝ਮੰਜ਼ਿਲਾਂ ਵੱਲ ਜਾਂਦੇ ਨੇ….✌👈

👉💕…..Mushkil Raah 📈Hi …..
Ghaint 💝 Manjila Wall Jaande Ne….✌👈

 

ਬੜੀ ਮੁਸ਼ਕਿਲ ਨਾਲ ਸੁਲਾਇਆ ਰਾਤੀ ਇਹਨਾਂ ਅੱਖੀਆਂ ਨੂੰ…
ਤੇਰੇ ਪਿਆਰ ਭਰੇ ਸੁਪਨਿਆਂ ਦਾ ਲਾਲਚ ਦੇ ਕੇ….

Badi Mushkil Naal Sulaaya Raati Ehna Akhiya Nu…
Tere Pyaar Bhare Supneya Da Laalch De Ke….

Punjabi Status for Boys| Punjabi Status For Girls


ਮੈਨੂੰ ਕੀ ਪਤਾ ਤੈਥੋਂ ਵੱਧ ਕੇ ਕੋਈ ਸੋਹਣਾ ਹੈ ਜਾਂ ਨਹੀਂ…. 😘
ਤੇਰੇ ਬਿਨਾ ਮੈਂ ਕਿਸੇ ਨੂੰ ਗੌਰ ਨਾਲ ਦੇਖਿਆ ਹੀ ਨਹੀਂ… 💓💖


Baahli Sohani Lagdi ae Jad Pyaar Jatondi ae…
Gal Sach ae Jma Kamli Menu Baahla Chohndi Ae.. desi status


Akhiyan saavein reh ve sajjna,
Door hoya na tu kar…
Mere kolo tainu koi kho na lave,
Ve mainu ehi lgga rehnda darr…


Teri Ikk khushi Lai Main, Lakha Dukhde Sahar Leni Haan…
Kitte Vi Jaava Mandir, Masjid, Gurudware,
Ikk Tere Te Ikk Mere Naa Da Parshad Mein Do Vaar Leni Han…
Har Vaar Rabb De Duare, Koi Dua Tere Lai Mang Lendi Han….


ਮੈਂ ਕਿਹਾ ਸੋਂਹ ਰੱਬ ਦੀ ‪‎ਸੋਹਣਿਆ ‬ਕੁੱਟ ਖਾਵੇਗਾ ❤😋 … ਜੇ ਮੇਰੇ ਤੋ ਬਗੈਰ ਕਿਸੇ ਹੋਰ ਨਾਲ ਅੱਖ ਮਿਲਾਵੇਂਗਾ ❤😋….


Tere Bina Lagge Dunia Bekaar
Tu Meri Heer Te Mai Tera Ranjha Yaar
Mere Pyar Di kadar Tu Vi Kar Layi Sajjna
ikk Vaar Mar Gya Ta Mud Nahion Labhna
Mar Tan Main Kado Da Jana Si Par
Tere Naal Ho Gya Pyar Sajjna…


See Also : Sad Pictures

Mannde Haan Aashiqan Di Tere Agge,
Laggi Hoyi Aa Lambi Ktar Ni…
Par Mere Varga Munda Vi Milna Har Vaar Ni..
Ikk Vaari Karke Tan Vekh Sade Te Itbaar Ni,
Tainu Munda Shadd Ke Naa Jayu Ikk Vaar Vi..
Kar Tan Sahi Sade Naal Izhaar Ni,
Mera Dil Dhadkda Hai Tere Layi Baar Baar Ni…


ਲੋਕ ਕਹਿੰਦੇ ਨੇ ਕੇ “ਇੱਕ ਰਿਸ਼ਤਾ” ਖਤਮ ਹੋਣ ਨਾਲ “ਜਿੰਦਗੀ” ਨੀ ਖਤਮ ਹੁੰਦੀ ..

ਪਰ ਉਸਦਾ ਕੀ ਜਿਸਦੀ “ਸਾਰੀ ਦੁਨੀਆ ਹੀ ਇੱਕ ਰਿਸ਼ਤੇ ਨਾਲ ਹੋਵੇ”.


Punjabi Status | Punjabi Shayri | Sad Status in Punjabi: Short one line Whatsapp+Facebook status in Punjabi language with English Version. Best Funny Punjabi Status; Sad Status in Punjabi, NRI Punjabi Whatsapp Status, Sweet Status; Balle Balle Status, Sad Punjabi status

Incoming search Terms:-

  • punjabi status for whatsapp,
  • punjabi status new,
  • punjabi status for love,
  • punjabi status att,
  • punjabi status in facebook,
  • punjabi status on facebook,
  • punjabi status in hindi,
  • punjabi status for boys,
  • punjabi status in english,
  • punjabi status on yaari,
  • punjabi status romantic,
  • punjabi status song,
  • punjabi status for girl,
  • punjabi status images,
Share this :

Leave a Reply

Your email address will not be published. Required fields are marked *